ਸਿੱਖ ਸਿਆਸਤ ਚੈਨਲ ਦੇ ਪੇਸ਼ਕਾਰ ਸੁਖਵਿੰਦਰ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨਾਲ ਪਿਛਲੇ ਹਫਤੇ ਦੌਰਾਨ ਘਟੀਆਂ ਘਟਨਾਵਾਂ (ਪੰਜ ਪਿਆਰਿਆਂ ਵੱਲੋਂ ਖਾਲਸਾ ਪੰਥ ਨੂੰ ਜਾਰੀ ਕੀਤਾ ਗਿਆ ਸੰਦੇਸ਼, ਪਠਾਨਕੋਟ ਹਮਲਾ, ਪੰਜਾਬ ਵਿੱਚ ਨਸ਼ੇ ਬਾਰੇ ਜਾਰੀ ਹੋਈ ਕੇਂਦਰ ਦੀ ਰਿਪੋਰਟ ਅਤੇ ਹੋਰ ਕਈ ਮਸਲੇ ਜੋ ਸੁਰਖੀਆਂ ਵਿੱਚ ਬਣੇ ਰਹੇ) ਦੀ ਪੜਚੋਲ ਕੀਤੀ ਗਈ।