ਇੰਡੀਆ ਵਿੱਚ ਕਿਸਾਨੀ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਖਾਸ ਕਰਕੇ ਪੰਜਾਬ ਦੀ ਕਿਸਾਨੀ। ਹਾਲਾਂ ਕਿ ਕਿਸਾਨੀ ਦੇ ਕੁਝ ਮਸਲੇ ਸਾਰੇ ਮੁਲਕ ਵਿਚ ਕਰੀਬ ਕਰੀਬ ਇਕੋ ਜਿਹੇ ਹਨ ਪਰ ਫੇਰ ਵੀ ਕੁਝ ਬਹੁਤ ਡੂੰਘੇ ਗੁੱਝੇ ਤੇ ਜਰੂਰੀ ਨੁਕਤੇ ਹਨ ਜਿਨ੍ਹਾਂ ਕਰਕੇ ਪੰਜਾਬ ਦੀ ਕਿਸਾਨੀ ਬਾਕੀ ਇੰਡੀਆ ਦੀ ਕਿਸਾਨੀ ਨਾਲੋਂ ਕੁਝ ਵੱਖਰੀ ਹੈ। […]