ਡਿਬਡਿਬਾ/ਉੱਤਰ-ਪ੍ਰਦੇਸ਼: 26 ਜਨਵਰੀ 2021 ਦੀ ਕਿਸਾਨੀ ਪਰੇਡ ਮੌਕੇ ਦਿੱਲੀ ਦੇ ਆਈ.ਟੀ.ਓ. ਵਿਖੇ ਸ਼ਹੀਦ ਹੋਏ ਨੌਜਵਾਨ ਸ਼ਹੀਦ ਨਵਰੀਤ ਸਿੰਘ ਨਮਿੱਤ ਅੱਜ ਪਿੰਡ ਡਿਬਡਿਬਾ ਵਿਖੇ ਕਰਵਾਏ ਗਏ ਅੰਤਿਮ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ, ਇਲਾਕਾ ਨਿਵਾਸੀਆਂ, ਕਿਸਾਨ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਨਵਰੀਤ ਸਿੰਘ ਪੰਥ ਸੇਵਕ, ਲੇਖਕ ਅਤੇ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ […]