ਲੇਖਕ- ਡਾ.ਸੇਵਕ ਸਿੰਘ ਜਦੋਂ ਕਿਸੇ ਆਮ ਬੰਦੇ ਨੂੰ ਪਹਿਲੀ ਵਾਰ ਇਹ ਪਤਾ ਚਲਦਾ ਹੈ ਕਿ ਉਹਦੀ ਪਛਾਣ ਵਾਲੇ ਸਮਾਜ ਅੰਦਰ ਕੋਈ ਵਿਵਾਦ ਹੈ ਤਾਂ ਉਹਦੀ ਮਾਸੂਮੀਅਤ ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਪਰ ਜਿਹੜੇ ਲੋਕ ਵਿਵਾਦ ਦੇ ਆਸਰੇ ਜੀਅ ਰਹੇ ਹੁੰਦੇ ਹਨ ਉਹਨਾਂ ਲਈ ਉਹ ਪਰੇਸ਼ਾਨੀ ਖੁਰਾਕ ਬਣ ਜਾਂਦੀ ਹੈ। ਜੇ ਕੋਈ ਪਰੇਸ਼ਾਨ ਨਾ ਹੋਵੇ ਤਾਂ […]