19ਵੀਂ ਸਦੀ ਤੋਂ ਅਫ਼ਗਾਨਿਸਤਾਨ ਵਿਸ਼ਵ ਤਾਕਤਾਂ ਦੀ ਖਿੱਚੋਤਾਣ, ਸਾਜ਼ਿਸ਼ਾਂ ਅਤੇ ਘਰੇਲੂ ਜੰਗਾਂ ਦਾ ਕੇਂਦਰ ਰਿਹਾ ਹੈ। ਇਹ ਲੇਖ ਸਿੱਖ ਰਾਜ ਦੇ ਪ੍ਰਭਾਵ, ਰੂਸ-ਬਰਤਾਨੀਆ ਦੀ 'ਵੱਡੀ ਖੇਡ' (Great Game), ਸੋਵੀਅਤ ਹਮਲੇ ਅਤੇ ਅਮਰੀਕੀ ਦਖ਼ਲਅੰਦਾਜ਼ੀ ਰਾਹੀਂ ਅਫ਼ਗਾਨਿਸਤਾਨ ਦੇ ਬਦਲਦੇ ਸਿਆਸੀ ਹਾਲਾਤਾਂ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਕਰਦਾ ਹੈ।