ਮੈਲਬੌਰਨ: ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਗ੍ਰੀਨਸ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਮੈਲਟਨ ਸੀਨੀਅਰ ਹਾਲ ਵਿੱਚ ਭਾਈਚਾਰੇ ਦੇ ਭਰਵੇਂ ਹੁੰਗਾਰੇ ਦੇ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਐਤਵਾਰ ਸ਼ਾਮ ਨੂੰ ਰੱਖੇ ਇਕੱਠ ਵਿੱਚ ਪਾਰਟੀ ਦੇ ਵੱਖ ਵੱਖ ਲੀਡਰਾਂ ਨੇ ਸ਼ਮੂਲੀਅਤ ਕੀਤੀ। ਮੈਲਬੌਰਨ ਦੀ ਪੱਛਮੀ ਇਲਾਕੇ ਦੀ ਸੰਸਦ ਮੈਂਬਰ ਹੁੰਗ ਟਰੂੰਗ ਨੇ […]
ਮੈਲਬੋਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਪਾਰਟੀ – ਦਾ ਗਰੀਨਜ਼ ਨੇ ਮੈਲਬਰਨ ਦੇ ਮੈਲਟਨ ਇਲਾਕੇ ਤੋਂ ਹਰਕੀਰਤ ਸਿੰਘ ਨੂੰ ਨਵੰਬਰ ਵਿੱਚ ਹੋਣ ਜਾ ਰਹੀਆਂ ਵਿਕਟੋਰੀਅਨ ਸੰਸਦੀ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਗਰੀਨਜ਼ ਪਾਰਟੀ ਵਲੋਂ ਜਾਰੀ ਮੀਡੀਆ ਰੀਲੀਜ਼ ਰਾਹੀਂ ਕਿਹਾ ਗਿਆ ਹੈ ਕਿ ਹਰਕੀਰਤ ਸਿੰਘ ਮੁਨੱਖੀ ਹੱਕਾਂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਲਈ […]