Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਬਰਸਾਰ (24 ਦਸੰਬਰ 2019): ਝਾਰਖੰਡ ਵਿਚ ਭਾਜਪਾ ਨੂੰ ਹਾਰ, ਨਵੇਂ ਕਾਨੂੰਨ ਦਾ ਵਿਰੋਧ ਜਾਰੀ, ਮੰਗੂ ਮੱਠ ਮੁੜ-ਉਸਾਰੀ ਲਈ ਸਹਿਮਤੀ ਤੇ ਹੋਰ ਖਬਰਾਂ

ਖਬਰਸਾਰ (24 ਦਸੰਬਰ 2019): ਝਾਰਖੰਡ ਵਿਚ ਭਾਜਪਾ ਨੂੰ ਹਾਰ, ਨਵੇਂ ਕਾਨੂੰਨ ਦਾ ਵਿਰੋਧ ਜਾਰੀ, ਮੰਗੂ ਮੱਠ ਮੁੜ-ਉਸਾਰੀ ਲਈ ਸਹਿਮਤੀ ਤੇ ਹੋਰ ਖਬਰਾਂ

ਖਬਰਾਂ ਸਿੱਖ ਜਗਤ ਦੀਆਂ:

ਉੜੀਸਾ ਸਰਕਾਰ ਪੁਰੀ ਵਿਚਲੀ ਸਿੱਖ ਵਿਰਾਸਤ ਬਚਾਉਣ ਲਈ ਸਹਿਮਤ; ਮੰਗੂ ਮੱਠ ਸਮੇਤ ਹੋਰ ਗੁਰਧਾਮ ਵੀ ਬਣਾਉਣ ਦੀ ਹਾਮੀ ਭਰੀ
ਪੁਸਤਕ ਪ੍ਰੇਮ ਲਹਿਰ ਵੱਲੋਂ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ 25 ਤੋਂ 27 ਦਸੰਬਰ ਤੱਕ ਪੁਸਤਕ ਪ੍ਰਦਰਸ਼ਨੀ ਲਾਈ ਜਾਵੇਗੀ

ਭਾਰਤੀ ਉਪਮਹਾਂਦੀਪ ਦੀਆਂ ਖਬਰਾਂ:

● ਭਾਰਤ ਦੇ ਸੂਬੇ ਝਾਰਖੰਡ ਦੀਆਂ ਚੋਣਾਂ ਵਿੱਚ ਭਾਜਪਾ ਦੀ ਹਾਰ
● ਝਾਰਖੰਡ ਦੀ ਖੇਤਰੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਨਾਲ ਮਿਲਕੇ ਸਰਕਾਰ ਬਣਾਏਗੀ
● ਝਾਰਖੰਡ ਦੇ ਆਦਿਵਾਸੀ ਨੇਤਾ ਸਿਬੂ ਸੋਰੇਨ ਦੇ ਪੁੱਤਰ ਹੇਮੰਤ ਸੋਰੇਨ ਮੁੱਖ ਮੰਤਰੀ ਬਣਨਗੇ
ਝਾਰਖੰਡ ਚੋਣਾਂ ਦੇ ਨਤੀਜੇ:

● ਝਾਰਖੰਡ ਮੁਕਤੀ ਮੋਰਚਾ:               30
● ਇੰਡੀਅਨ ਨੈਸ਼ਨਲ ਕਾਂਗਰਸ:         16
● ਭਾਰਤੀ ਜਨਤਾ ਪਾਰਟੀ:                25
● ਝਾਰਖੰਡ ਵਿਕਾਸ ਮੋਰਚਾ. (ਪੀ):       3
● ਆਲ ਝਾਰਖੰਡ ਸਟੂਡੈਂਟਸ ਯੂਨੀਅਨ:  2
● ਰਾਸ਼ਟਰੀ ਜਨਤਾ ਦਲ:                    1
● ਹੋਰ:                                          4

● ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੱਖਣ ਭਾਰਤ ਦੇ ਲੋਕ ਸੜਕਾਂ ‘ਤੇ ਉਤਰੇ
● ਮੁਸਲਿਮ ਜੱਥੇਬੰਦੀਆਂ ਨੇ ਬੰਗਲੂਰੂ ਵਿੱਚ ਸ਼ਾਂਤਮਈ ਰੈਲੀ ਕੱਢੀ

● ਭਾਜਪਾ ਨੇ ਕੋਲਕਾਤਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਰੈਲੀ ਕੱਢੀ
● ਗੈਰ ਭਾਜਪਾ ਆਗੂਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਲਈ ਮਮਤਾ ਬੈਨਰਜੀ ਨੇ ਵੱਖ ਵੱਖ ਆਗੂਆਂ ਨੂੰ ਪੱਤਰ ਲਿਖਿਆ

● ਐੱਨ. ਸੀ.ਪੀ. ਆਗੂ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਆਗੂ ਫ਼ਾਰੂਕ਼ ਅਬਦੁਲਾ ਸਮੇਤ ਹੋਰ ਆਗੂਆਂ ਨੂੰ ਕੇਂਦਰ ਵਿਰੁੱਧ ਏਕਾ ਕਰਨ ਲਈ ਕਿਹਾ

ਕੌਮਾਂਤਰੀ ਖਬਰਾਂ:

● ਤੁਰਕੀ ਪਤਰਕਾਰ ਜਮਾਲ ਖ਼ਾਸ਼ੋਗੀ ਦੇ ਕਤਲ ਕੇਸ ਵਿੱਚ ਸਾਊਦੀ ਅਰਬ ਵਲੋਂ ਪੰਜ ਜਾਣਿਆਂ ਨੂੰ ਮੌਤ ਦੀ ਸਜ਼ਾ

● ਖਬਰਖਾਨੇ ਵਿੱਚ ਚਰਚਾ ਹੈ ਕਿ ਨੇਪਾਲ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁਧ ਜਾ ਸਕਦਾ ਹੈ
● ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸੋਨੀਆ ਗਾਂਧੀ ਦੀ ਵੀਡੀਓ ਨੂੰ ਰੀ-ਟਵੀਟ (ਟਵਿਟਰ ‘ਤੇ ਮੁੜ ਸਾਂਝਾ) ਕੀਤਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ
ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
ਐਮਾਜ਼ਾਨ ਦੇ ਮੁਖੀ ਜੇਫ ਬੇਜੋਸ ਦੇ ਮੋਬਾਇਲ ਫੋਨ ਹੈਕ ਹੋਣ ਦਾ ਮਾਮਲਾ ਆਇਆ ਸਾਹਮਣੇ। ਪੀਟੀਸੀ ਮਾਮਲਾ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ ਆਈ ਹੋਈ ਗਿਰਾਵਟ ਨੂੰ ਦਰਸਾਉਂਦਾ ਹੈ । ਸੰਦੀਪ ਪਾਂਡੇ
ਅਮਰੀਕਾ ਕਸ਼ਮੀਰ ਮਸਲੇ ’ਤੇ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ, ਲੈਸਟਰ (ਇੰਗਲੈਂਡ) ਦੇ ਗੁ: ਗੁਰੂ ਤੇਗ ਬਹਾਦਰ ਜੀ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: