ਤ੍ਰੈਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਸੰਪਾਦਕ ਡਾ. ਕੰਵਲਜੀਤ ਸਿੰਘ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਖਾਸ ਤੌਰ ਉੱਤੇ ਕੀਤੀ ਗਈ ਇਸ ਮੁਲਾਕਾਤ ਵਿਚ ਸਿੱਖ ਸ਼ਹਾਦਤ ਦੇ ਹਾਲੀਆ ਅੰਕ ਦੀ ਸੰਪਾਦਕੀ ਲਿਖਤ ਵਿਚ ਛੂਹੇ ਗਏ ਅਹਿਮ ਮਸਲਿਆਂ ਬਾਰੇ ਨਿੱਠ ਕੇ ਵਿਚਾਰ ਕੀਤੀ ਗਈ ਹੈ। ਇਹ ਗੱਲਬਾਤ ਸਿੱਖ ਰਾਜਨੀਤੀ ਵਿਚ ਰੁਚੀ ਰੱਖਣ ਵਾਲੇ ਪਾਠਕਾਂ/ਦਰਸ਼ਕਾਂ ਲਈ ਖਾਸ ਤੌਰ ਉੱਤੇ ਸੁਣਨਯੋਗ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰੋ ਜੀ।