ਨਵੀਂ ਦਿੱਲੀ: ਭਾਰਤ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਅੱਜ ਫੈਂਸਲਾ ਕੀਤਾ ਕਿ ਸੀ.ਬੀ.ਐਸ.ਈ ਦਾ 10ਵੀਂ ਜਮਾਤ ਦਾ ਹਿਸਾਬ ਦਾ ਇਮਤਿਹਾਨ ਦੁਬਾਰਾ ਨਹੀਂ ਲਿਆ ਜਾਵੇਗਾ। ਜਿਕਰਯੋਗ ਹੈ ਕਿ ਇਹ ਇਮਤਿਹਾਨ ਪਹਿਲਾਂ ਲੀਕ ਹੋਣ ਕਾਰਨ ਇਮਤਿਹਾਨ ਦੁਬਾਰਾ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਵਿਦਿਆਰਥੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸਿੱਖਿਆ ਸਕੱਤਰ […]
ਦਿੱਲੀ: ਦਿੱਲੀ ਹਾਈ ਕੋਰਟ ਨੇ ਸੀਬੀਐਸਈ ਵੱਲੋਂ ਲਏ ਗਏ 10ਵੀਂ ਤੇ 12ਵੀਂ ਦੇ ਦੋ ਪਰਚਿਆਂ ਦੇ ਲੀਕ ਹੋਣ ਦੇ ਮਾਮਲੇ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਕਰਵਾਏ ਜਾਣ ਬਾਰੇ ਕੇਂਦਰ ਸਰਕਾਰ ਤੇ ਸੀਬੀਐਸਈ ਦੇ ਸਟੈਂਡ ਬਾਰੇ ਪੁੱਛਿਆ ਹੈ। ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਤੇ ਜਸਟਿਸ ਸੀ ਹਰੀਸ਼ੰਕਰ ਨੇ ਸੀਬੀਐਸਈ ਤੋਂ 10ਵੀਂ ਦੇ ਗਣਿਤ ਦਾ ਇਮਤਿਹਾਨ ਛੇਤੀ […]