https://heritageproductions.in/ssnextra/podcast/poem_by_hardev_singh.mp3 ਜੇ ਚਿਤ ਅਰਜਨ ਗੁਰੂ ਆਵੇ: ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਾਵਿ ਸ਼ਰਧਾਂਜਲੀ ਓ ਪਿੰਡੇ ਨੂਰ ਥੀਂ ਸਾਜੇ ਬਦੀ ਦਾ ਖ਼ੌਫ ਕੀ ਜਾਣਨ। ਅੰਬਰ ਵਿਚ ਘੁਲ ਗਿਆਂ ਨੂੰ ਤੀਰ ਤੇ ਤਲਵਾਰ ਕੀ ਆਖੇ।। ਜੋ ਦਰਿਆ ਨਾਵ ਤੇ ਮੰਝਧਾਰ ਵੀ ਖ਼ੁਦ ਆਪ ਹੈ ਹਰਦਮ। ਉਨ੍ਹਾਂ ਨੂੰ ਆਰ ਕੀ ਆਖੇ ਉਨ੍ਹਾਂ […]