Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਬਰਾਂ ਦਾ ਦਾਇਰਾ ਵੱਡਾ ਕਰੋ

ਖਬਰਾਂ ਦਾ ਦਾਇਰਾ ਵੱਡਾ ਕਰੋ

ਪੰਜਾਬ ਨਿਊਜ਼ ਨੈਟਵਰਕ ਦੇ ਪ੍ਰਬੰਧਕ ਸੱਜਣਾ ਨੂੰ ਪਿਆਰ ਨਾਲ ਬੁਲਾਈ ਸਤਿ ਸ਼੍ਰੀ ਅਕਾਲ ਪ੍ਰਵਾਣ ਹੋਵੇ ਜੀ। ਪਿਛਲੇ ਤਕਰੀਬਨ ਦੋ ਮਹੀਨੇ ਤੋਂ ਤੁਹਾਡੀ ਵੈਬ-ਸਾਈਟ ਦੇਖਣ ਤੇ ਪੜ੍ਹਨ ਦਾ ਸਮਾਂ ਮਿਲਦਾ ਰਿਹਾ ਹੈ ਤੇ ਪੜ੍ਹ ਕੇ ਵਧੀਆ ਲੱਗਾ। ਤੁਹਾਡੀਆਂ ਖਬਰਾਂ ਤਾਂ ਇਕ ਸੀਮਤ ਦਾਇਰੇ ਵਿੱਚ ਹੀ ਹਨ, ਗਿਣੀਆਂ-ਮਿੱਥੀਆਂ ਜਥੇਬੰਦੀਆਂ ਅਤੇ ਵਿਸ਼ਿਆਂ ਨਾਲ ਸੰਬੰਧਤ, ਪਰ ਹਨ ਜਾਣਕਾਰੀ ਭਰਪੂਰ। ਤੁਹਾਨੂੰ ਖਬਰਾਂ ਦਾ ਦਾਇਰਾ ਹੋਰ ਵੱਡਾ ਕਰਨਾ ਚਾਹੀਦਾ ਹੈ।ਜੋ ਮੁਲਾਕਾਤਾਂ ਤੁਸੀਂ ਛਾਪੀਆਂ ਹਨ ਉਹ ਬਹੁਤ ਅਨਮੋਲ ਤੇ ਦੁਰਲਭ ਹਨ। ਇਹ ਮੈਂ ਤਾਂ ਕਿਸੇ ਹੋਰ ਸਾਇਟ ਉੱਤੇ ਨਹੀਂ ਪੜ੍ਹੀਆਂ।ਕਵਿਤਾਵਾਂ ਛੇਤੀ-ਛੇਤੀ ਛਾਪਦੇ ਰਿਹਾ ਕਰੋ।

ਅਜਮੇਰ ਸਿੰਘ ਹੋਰਾਂ ਦੀ ਪੁਸਤਕ ਪਹਿਲਾਂ ਹੀ ਪੜ੍ਹੀ ਹੈ ਇਸ ਲਈ ਦੁਬਾਰਾ ਨਹੀਂ ਪੜ੍ਹ ਰਿਹਾ, ਪਰ ਤੁਹਾਡਾ ਉੱਦਮ ਵਧੀਆ ਹੈ। ਹੋ ਸਕੇ ਤਾਂ ਅਜਮੇਰ ਸਿੰਘ ਜੀ ਦੀ ਤੀਜੀ ਕਿਤਾਬ ‘1984’ ਵਾਲੀ ਜ਼ਰੂਰ ਛਾਪ ਦਿਓ।

ਸਿਮਰਨਵੀਰ ਸਿੰਘ
ਵੈਨਕੂਵਰ, ਕੈਨੇਡਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: