Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੋ ਹਿੱਸਿਆਂ ‘ਚ ਟੁੱਟਿਆ ਭਾਰਤੀ ਫੌਜ ਦਾ ਹਵਾਈ ਜਹਾਜ ਦੋ ਹਵਾਈ ਫੌਜੀ ਹੋਏ ਹਲਾਕ

ਦੋ ਹਿੱਸਿਆਂ ‘ਚ ਟੁੱਟਿਆ ਭਾਰਤੀ ਫੌਜ ਦਾ ਹਵਾਈ ਜਹਾਜ ਦੋ ਹਵਾਈ ਫੌਜੀ ਹੋਏ ਹਲਾਕ

ਚੰਡੀਗੜ੍ਹ: ਅੱਜ ਤਕਰੀਬਨ ਸਵੇਰੇ ਦਸ ਵਜੇ ਹੋਏ ਹਾਦਸੇ ‘ਚ ਭਾਰਤੀ ਹਵਾਈ ਫੌਜ ਦਾ ਜਹਾਜ ਡਿੱਗ ਪਿਆ ਜਿਸ ਕਰਕੇ ਦੋ ਹਵਾਈ ਫੌਜੀਆਂ ਦੀ ਮੌਤ ਹੋ ਗਈ।

ਇਹ ਹਾਦਸਾ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਬੁਡਗਾਮ ‘ਚ ਵਾਪਰਿਆ।

ਇਹ ਉੱਡਣਖਟੋਲਾ ਬੁਡਗਾਮ ਜ਼ਿਲ੍ਹੇ ਦੇ ਪਿੰਡ ਗਰੇਂਡ ਕਲਾਂ ਨੇੜੇ ਖੁੱਲੇ ਖੇਤ ‘ਚ ਵਾਪਰਿਆ।

ਜਹਾਜ ਦੋ ਹਿੱਸਿਆਂ ‘ਚ ਟੁੱਟ ਗਿਆ ਅਤੇ ਝੱਟ ਹੀ ਉਸਨੂੰ ਅੱਗ ਲੱਗ ਗਈ।

 

ਅਫਸਰਾਂ ਨੇ ਦੱਸਿਆ ਕਿ ਉਹਨਾਂ ਨੂੰ ਦੋ ਜਣਿਆਂ ਦੀਆਂ ਦੇਹਾਂ ਮਿਲੀਆਂ ਹਨ ਦੋਵਾਂ ਦੀ ਪਛਾਣ ਹਾਲੇ ਨਹੀਂ ਦੱਸੀ ਜਾ ਸਕਦੀ।

ਖਬਰਾਂ ਮੁਤਾਬਕ ਭਾਰਤੀ ਅਫਸਰਾਂ ਦਾ ਕਹਿਣੈ ਕਿ ਇਸ ਹਾਦਸੇ ਦਾ ਪਾਕਿਸਤਾਨੀ ਹਵਾਈ ਜਹਾਜਾਂ ਦਾ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤੀ ਉਪਮਹਾਂਦੀਪ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋ ਹੋਵਾਗਾ। ਖਬਰਖਾਨੇ ਮੁਤਾਬਕ ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸ਼ਾਮ 5 ਵਜੇ ਚੋਣਾਂ ਦੇ ਪੜਾਵਾਂ ਅਤੇ ਉਹਨਾਂ
ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਚੰਡੀਗੜ੍ਹ) ਵਲੋਂ ਇਕ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਪੰਜਾਬੀਆਂ ਨੇ 1947 ਦੀ ਵੱਢ-ਟੁੱਕ ਸਮੇਂ ਅਤੇ ਬਾਅਦ ਦੀਆਂ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਦਰਮਿਆਨ ਜੰਗਾਂ
ਅੱਜ ਦਿਨ ਦੀ ਚੜਾਅ ਨਾਲ ਹੀ ਪਾਕਿਸਤਾਨੀ ਲੜਾਕੂ ਜਹਾਜਾਂ ਦੇ ਹਮਲੇ ਅਤੇ ਇਸ ਦੀ ਜਵਾਬੀ ਕਾਰਵਾਈ ਕਰਨ ਗਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੂੰ ਪਾਕਿਸਤਾਨ ਵਲੋਂ ਸੁੱਟ ਕੇ ਹਵਾਈ ਫੌਜੀ
ਇਸ ਵੇਲੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਰਾਜਪਾਲ ਵੀ.ਪੀ ਬਦਨੌਰ ਨੇ ਵੱਡੇ ਅਹੁਦਿਆਂ ਵਾਲੇ ਅਫਸਰਾਂ ਨਾਲ ਬੈਠਕ ਕਰਕੇ ਪ੍ਰਬੰਧਾਂ ਅਤੇ ਹੋਰਨਾਂ ਪ੍ਰਸ਼ਾਸਕੀ ਹਾਲਾਤਾਂ ਦਾ ਜਾਇਜਾ ਲਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: