Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੀ.ਐੱਸ. ਐਨ. ਐੱਲ ਸਾਰੇ ਭਾਰਤ ਵਿੱਚ 15 ਜੂਨ ਤੋਂ ਰੋਮਿੰਗ ਮੁਫਤ ਕਰੇਗਾ

ਬੀ.ਐੱਸ. ਐਨ. ਐੱਲ ਸਾਰੇ ਭਾਰਤ ਵਿੱਚ 15 ਜੂਨ ਤੋਂ ਰੋਮਿੰਗ ਮੁਫਤ ਕਰੇਗਾ

ਨਵੀਂ ਦਿੱਲੀ (2 ਜੂਨ, 2015): ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਸਰਕਾਰੀ ਖੇਤਰ ਦੀ ਟੈਲੀਫੋਨ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐਸ. ਐਨ. ਐਲ.) 15 ਜੂਨ 2015 ਤੋਂ ਭਾਰਤ ਭਰ ਵਿਚ ਰੋਮਿੰਗ ਸੇਵਾਵਾਂ ਮੁਫ਼ਤ ਮੁਹੱਈਆ ਕਰੇਗਾ ।

ਬੀ.ਐੱਸ. ਐਨ. ਐੱਲ ਸਾਰੇ ਭਾਰਤ ਵਿੱਚ 15 ਜੂਨ ਤੋਂ ਰੋਮਿੰਗ ਮੁਫਤ
ਬੀ.ਐੱਸ. ਐਨ. ਐੱਲ ਸਾਰੇ ਭਾਰਤ ਵਿੱਚ 15 ਜੂਨ ਤੋਂ ਰੋਮਿੰਗ ਮੁਫਤ

ਦੂਰਸੰਚਾਰ ਖੇਤਰ ਵਿਚ ਐਨ. ਡੀ. ਏ. ਸਰਕਾਰ ਦੇ ਪਿਛਲੇ ਇਕ ਸਾਲ ਦੇ ਕਾਰਜਕਾਲ ਵਿਚ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਸ੍ਰੀ ਪ੍ਰਸਾਦ ਨੇ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਵਿਚ ਸਪੈਕਟ੍ਰਮਾਂ ਨੂੰ ਸਾਂਝਾ ਕਰਨ ਅਤੇ ਵਪਾਰ ਨੀਤੀ ਨੂੰ ਪ੍ਰਵਾਨਗੀ ਲਈ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਵੇਗਾ ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਅਗਲੇ ਦੋ ਸਾਲਾਂ ਵਿਚ ਵੱਡੀਆਂ ਸੈਲਾਨੀ ਥਾਵਾਂ ‘ਤੇ ਮੁਫਤ ਵਾਈ-ਫਾਈ ਦੀ ਸਹੂਲਤ ਨੂੰ ਯਕੀਨੀ ਬਣਾਵੇਗੀ । ਮਈ ਮਹੀਨੇ ਬੀ. ਐਸ. ਐਨ. ਐਲ. ਨੇ ਆਪਣੇ ਪ੍ਰੀਪੇਡ ਅਤੇ ਪੋਸਟ ਪੇਡ ਮੋਬਾਈਲ ਕੁਨੈਕਸ਼ਨਾਂ ‘ਤੇ ਰੋਮਿੰਗ ਦਰ 40 ਫ਼ੀਸਦੀ ਘੱਟ ਕਰ ਦਿੱਤੀ ਸੀ ।

ਇਸ ਨੇ ਰਾਤ ਸਮੇਂ ਲੈਂਡਲਾਈਨ ਫੋਨਾਂ ਤੋਂ ਰਾਤ ਸਮੇਂ ਮੁਫਤ ਫੋਨ ਕਰਨ ਦੀ ਸਹੂਲਤ ਦਿੱਤੀ ਹੋਈ ਹੈ । ਸ੍ਰੀ ਪ੍ਰਸਾਦ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਇਸ ਖੇਤਰ ਵਿਚ ਸਭ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦੂਰਸੰਚਾਰ ਕੰਪਨੀ ਬੀ. ਐਸ. ਐਨ. ਐਲ. ਨੇ ਅੱਜ ਕਿਹਾ ਕਿ ਉਸ ਨੇ ਆਪਣੇ ਲੈਂਡਲਾਈਨ ਬਰਾਡਬੈਂਡ ਦੀ ਸਪੀਡ ਘੱਟ ਤੋਂ ਘੱਟ 2 ਐਮ. ਬੀ. ਪੀ. ਐਸ. ਕਰਨ ਦਾ ਫੈਸਲਾ ਕੀਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: