Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Interview with Bapu Swaran Singh Chajjalwaddi

ਦਿੱਲੀ ਵਿਚਲੀ ਵੱਡੀ ਠਾਹਰ ਜਿੱਥੇ ਰਹਿ ਕੇ ਸਿੰਘਾਂ ਸੋਧੇ ਸੀ ਦਿੱਲੀ ਦੇ ਵੱਡੇ ਦੁ+ਸਟ: ਬਾਪੂ ਸਵਰਨ ਸਿੰਘ ਨਾਲ ਖਾਸ ਗੱਲਬਾਤ

ਦਿੱਲੀ ਵਿਚਲੀ ਵੱਡੀ ਠਾਹਰ ਜਿੱਥੇ ਰਹਿ ਕੇ ਸਿੰਘਾਂ ਸੋਧੇ ਸੀ ਦਿੱਲੀ ਦੇ ਵੱਡੇ ਦੁ+ਸਟ: ਬਾਪੂ ਸਵਰਨ ਸਿੰਘ ਨਾਲ ਖਾਸ ਗੱਲਬਾਤ

ਬਾਪੂ ਸਵਰਨ ਸਿੰਘ ਛੱਜਲ ਵੱਡੀ ਦਾ ਦਿੱਲੀ ਵਿਚਲਾ ਘਰ ਸਿੰਘਾਂ ਦੀ ਸੁਰੱਖਿਅਤ ਅਤੇ ਵੱਡੀ ਠਾਹਰ ਸੀ ਜਿੱਥੇ ਰਹਿਕੇ ਸਿੰਘਾਂ ਨੇ ਦਿੱਲੀ ਵਿਚ ਵੱਡੇ ਕਾਰਨਾਮੇ ਕੀਤੇ ਸਨ। ਬਾਪੂ ਸਵਰਨ ਸਿੰਘ ਦੇ ਪਰਿਵਾਰ ਦੇ ਨੌ ਜੀਅ ਅਤੇ ਰਿਸ਼ਤੇਦਾਰ ਸੰਘਰਸ਼ ਲੇਖੇ ਲੱਗੇ ਜਿਸ ਵਿਚ ਉਹਨਾ ਦਾ ਕੁਝ ਮਹੀਨਿਆਂ ਦਾ ਦੋਹਤਾ ਵੀ ਸ਼ਾਮਿਲ ਸੀ। ਫਿਰ ਵੀ ਬਾਪੂ ਜੀ ਪੂਰਨ ਚੜ੍ਹਦੀਕਲਾ ਤੇ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਸਨ। ਉਹਨਾ ਦਾ ਕਹਿਣਾ ਸੀ ਕਿ ਸ਼ਹੀਦੀਆਂ ਤਾਂ ਬੜੀ ਦੁਰਲਭ ਦਾਤ ਹਨ, ਇਹ ਕਦੇ ਵੀ ਘਾਟਾ ਨਹੀਂ ਹੁੰਦੀਆਂ।

ਬਾਪੂ ਸਵਰਨ ਸਿੰਘ ਜੀ ਨਾਲ ਇਹ ਗੱਲਬਾਤ ਸਾਲ 2015 ਵਿਚ ਭਰੀ ਗਈ ਸੀ। ਅੱਜ ਇਹ ਗੱਲਬਾਤ ਆਪ ਸਭ ਨਾਲ ਸਾਂਝੀ ਕਰਕੇ ਅਸੀਂ ਆਪਣੇ ਫਰਜ਼ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ।

ਇਹ ਗੱਲਬਾਤ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: