Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਜੈ ਬਿਸਾਰੀਆ ਭਾਰਤੀ ਰਾਜਦੂਤ ਨਿਯੁਕਤ • ਕੋਰੋਨਾਵਾਇਰਸ ਦੀ ਮਾਰ (ਖਬਰਾਂ ਭਾਰਤੀ ਉਪਮਹਾਂਦੀਪ ਦੀਆਂ)

ਅਜੈ ਬਿਸਾਰੀਆ ਭਾਰਤੀ ਰਾਜਦੂਤ ਨਿਯੁਕਤ • ਕੋਰੋਨਾਵਾਇਰਸ ਦੀ ਮਾਰ (ਖਬਰਾਂ ਭਾਰਤੀ ਉਪਮਹਾਂਦੀਪ ਦੀਆਂ)

ਅੱਜ ਦੀ ਖਬਰਸਾਰ | 1 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:


ਅਜੈ ਬਿਸਾਰੀਆ ਭਾਰਤੀ ਰਾਜਦੂਤ ਨਿਯੁਕਤ:

  • ਭਾਰਤ ਨੇ ਕੈਨੇਡਾ ਵਿੱਚ ਅਜੈ ਬਿਸਾਰੀਆ ਨੂੰ ਭਾਰਤੀ ਰਾਜਦੂਤ ਨਿਯੁਕਤ ਕੀਤਾ 
  • ਬਿਸਾਰੀਆ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਭਾਰਤੀ ਰਾਜਦੂਤ ਸੀ 
  • ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੇ ਰੋਸ ਵਜੋਂ ਪਾਕਿਸਤਾਨ ਨੇ ਬਿਸਾਰੀਆ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ 
  • ਬਿਸਾਰੀਆਂ 1987 ਬੈਚ ਦਾ ਆਈਐੱਫਐੱਸ ਅਧਿਕਾਰੀ ਹੈ 
ਅਜੈ ਬਿਸਾਰੀਆ

ਕੋਰੋਨਾਵਾਇਰਸ ਦੀ ਮਾਰ :

  • ਕੋਰੋਨਾਵਾਇਰਸ ਦੇ ਚੱਲਦਿਆਂ ਚੀਨ ਵਿੱਚੋਂ ਭਾਰਤੀਆਂ ਨੂੰ ਕੱਢਣ ਦਾ ਕੰਮ ਸ਼ੁਰੂ 
  • ਏਅਰ ਇੰਡੀਆ ਦੀ ਪਹਿਲੀ ਉਡਾਣ ਦੌਰਾਨ 324 ਯਾਤਰੀ ਦਿੱਲੀ ਪੁੱਜੇ  
  • ਇਨ੍ਹਾਂ ਯਾਤਰੂਆਂ ਨੂੰ ਦਿੱਲੀ ਦੇ ਸ਼ਾਵਲਾ ਅਤੇ ਹਰਿਆਣਾ ਦੇ ਮਾਨੇਸਰ ਦੇ ਕੈਂਪਾਂ ਵਿੱਚ ਠਹਿਰਾਇਆ ਜਾਵੇਗਾ 
  • ਭਾਰਤ ਸਰਕਾਰ ਨੇ ਇਨ੍ਹਾਂ ਅਤੇ ਹੋਰ ਆਉਣ ਵਾਲੇ ਯਾਤਰੂਆਂ ਨੂੰ ਬਾਕੀਆਂ ਨਾਲੋਂ ਘੱਟੋ ਘੱਟ ਦੋ ਹਫਤੇ ਵੱਖ ਰੱਖਣ ਦਾ ਫੈਸਲਾ ਕੀਤਾ ਹੈ 
  • ਕੋਰੋਨਾਵਾਇਰਸ ਨਾਲ ਚੀਨ ਵਿੱਚ ਹੁਣ ਤੱਕ 259 ਲੋਕਾਂ ਦੀ ਮੌਤ ਹੋ ਚੁੱਕੀ ਹੈ 
  • ਜਦ ਕਿ 11,761 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਾਂਢੀ ਮੁਲਕ ਪਾਕਿਸਤਾਨ ਵਿਚ ਉਥਲਪੁਥਲ ਤੇ ਅਨਿੱਸ਼ਚਿਤਤਾ ਦੇ ਮਹੌਲ ਵਿਚ ਅੱਜ 8 ਫਰਵਰੀ ਨੂੰ ਆਮ ਚੋਣਾਂ ਹੋ ਰਹੀਆਂ ਹਨ।
ਅਮਰੀਕਾ ਦੇ ਜੋਅ ਬਾਈਟਨ ਪ੍ਰਸ਼ਾਸਨ ਨੇ ਪਿਛਲੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਦੀ ਜੰਗੀ ਸਾਜੋ-ਸਾਮਾਨ ਨਾਲ ਇਮਦਾਦ ਨਾ ਕਰਨ ਦੇ ਫੈਸਲੇ ਨੂੰ ਉਲਟਦਿਆਂ ਪਾਕਿਸਤਾਨ ਦੇ ਪੁਰਾਣੇ ਹੋ ਚੁੱਕੇ ਐਫ-16 ਲੜਾਕੂ
ਅਫਗਾਨਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਤਾਜ਼ਿਕ ਕਬਾਈਲਾਈ ਅਗਵਾਈ ਵਾਲੇ 'ਉੱਤਰੀ ਗਠਜੋੜ' ਦਾ ਹੀ ਦਬਦਬਾ ਰਿਹਾ ਹੈ। ਰੂਸ ਦੀ ਘੁਸਪੈਠ ਵੇਲੇ ਵੀ ਇੱਥੇ ਉੱਤਰੀ ਗਠਜੋੜ ਦਾ ਹੀ ਕਬਜ਼ਾ ਕਾਇਮ ਰਿਹਾ ਸੀ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਨੂੰ ਆਖਿਆ ਕਿ ਉਹ ਲੋਕਾਂ ਵਿੱਚ ਕਰੋਨਾ ਦਾ ਡਰ ਪੈਦਾ ਨਾ ਕਰਨ। ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਉਨ੍ਹਾਂ ਆਖਿਆ ਕਿ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: