Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੰਡੀਗੜ੍ਹ ‘ਚ ਹੋਏ 1999 ਦੇ ਬੰਬ ਧਮਾਕੇ ਕੇਸ ‘ਚ ਬੀ.ਟੀ.ਐਫ.ਕੇ. ਮੁਖੀ ਰਤਨਦੀਪ ਸਿੰਘ ਬਰੀ

ਚੰਡੀਗੜ੍ਹ ‘ਚ ਹੋਏ 1999 ਦੇ ਬੰਬ ਧਮਾਕੇ ਕੇਸ ‘ਚ ਬੀ.ਟੀ.ਐਫ.ਕੇ. ਮੁਖੀ ਰਤਨਦੀਪ ਸਿੰਘ ਬਰੀ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 34 ‘ਚ ਪੈਂਦੇ ਪਾਸਪੋਰਟ ਦਫਤਰ ਦੇ ਸਾਹਮਣੇ ਪਾਰਕਿੰਗ ‘ਚ ਹੋਏ ਬੰਬ ਧਮਾਕਾ ਕੇਸ ‘ਚ ਭਾਈ ਰਤਨਦੀਪ ਸਿੰਘ ਮੁਖੀ ਬੀ.ਟੀ.ਐਫ.ਕੇ. ਨੂੰ ਚੰਡੀਗੜ੍ਹ ਦੀ ਇਕ ਅਦਾਲਤ ਨੇ ਅੱਜ ਬਰੀ ਕਰ ਦਿੱਤਾ ਹੈ।

ਭਾਈ ਰਤਨਦੀਪ ਸਿੰਘ (ਫਾਈਲ ਫੋਟੋ)
ਭਾਈ ਰਤਨਦੀਪ ਸਿੰਘ (ਫਾਈਲ ਫੋਟੋ)

ਰਤਨਦੀਪ ਸਿੰਘ ‘ਤੇ ਦਿੱਲੀ ਅਤੇ ਪੰਜਾਬ ‘ਚ ਹੋਰ ਵੀ ਕੇਸ ਚੱਲ ਰਹੇ ਹਨ ਇਸ ਲਈ ਹਾਲੇ ਉਹ ਜੇਲ੍ਹ ਵਿਚ ਹੀ ਰਹਿਣਗੇ। ਰਤਨਦੀਪ ਸਿੰਘ ਜੀਂਦ (ਹਰਿਆਣਾ) ਦੇ ਰਹਿਣ ਵਾਲੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਦਲ ਖ਼ਾਲਸਾ ਆਗੂਆਂ ਨੇ ਜਸਟਿਨ ਟਰੂਡੋ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ, ਪਾਕਿਸਤਾਨ ਸਰਕਾਰ ਨੂੰ
ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ।
ਸਿਆਣੇ ਵੈਦ ਪੁਰਾਣੇ ਰੋਗ ਨੂੰ ਪਹਿਲਾਂ ਜੜੋਂ ਪੁੱਟਦੇ ਹਨ। ਸਿੱਖ ਪਛਾਣ ਦਾ ਸਵਾਲ ਭਾਸ਼ਾ ਜਾਂ ਸਭਿਆਚਾਰ ਤੋਂ ਅੱਗੇ ਰੂਹਾਨੀ ਅਤੇ ਵਿਚਾਰਧਾਰਕ ਆਧਾਰ ਵਾਲਾ ਹੈ। ਇਸ ਕਰਕੇ ਸਿੱਖ ਪਛਾਣ ਦੇ ਸੁਆਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: