ਵਿਚਾਰ ਮੰਚ ‘ਸੰਵਾਦ’ ਵੱਲੋਂ ‘ਬਿਜਲ ਸੱਥ: ਇਕ ਪੜਚੋਲ’ ਵਿਸ਼ੇ ਉੱਤੇ ਇਕ ਵਖਿਆਨ ਲੜੀ ਕਰਵਾਈ ਗਈ। 26 ਅਗਸਤ, 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਇਕੱਤਰ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਡਾ. ਸੇਵਕ ਸਿੰਘ ਨੇ ‘ਮੀਡੀਆ ਦੇ ਪੁਰਾਣੇ ਰੂਪਾਂ ਦਾ ਮਹੱਤਵ ਤੇ ਅਸਰ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਜਾਣਕਾਰੀ ਦੇ ਸਾਧਨਾਂ ਨੂੰ ਮਨੋਰੰਜਨ ਨਾਲ ਜੋੜ […]
ਮੌਜੂਦਾ ਦੌਰ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਿਕਤਾ ਵਿਸ਼ੇ ‘ਤੇ ਸੰਵਾਦ ਵਲੋਂ ਗੁਰਦੁਆਰਾ ਕਲਗੀਧਰ ਚਰਨਕੰਵਲ, ਮਾਡ ਟਾਊਨ, ਹੁਸ਼ਿਆਰਪੁਰ ਵਿਖੇ 21 ਅਪ੍ਰੈਲ ਨੂੰ ਕਰਵਾਈ ਗਈ ਵਿਚਾਰ ਚਰਚਾ ਵਿਚ ਭਾਈ ਮਨਧੀਰ ਸਿੰਘ ਵਲੋਂ ਵਖਿਆਨ ਕੀਤਾ ਗਿਆ। ਭਾਈ ਮਨਧੀਰ ਸਿੰਘ ਦੇ ਵਖਿਆਨ ਦੀ ਪੂਰੀ ਵੀਡੀਓ ਸਿੱਖ ਸਿਆਸਤ ਦੇ ਪਾਠਕ ਇੱਥੇ ਦੇਖ ਸਕਦੇ ਹਨ।