ਚੰਡੀਗੜ੍ਹ/ ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਨਿਜੀ ਸੁਰੱਖਿਆ ਦਸਤੇ ਵਿਚ ਪਹਿਲੀ ਵਾਰ ਦਸਤਾਰ ਧਾਰੀ ਸਿੱਖ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿੱਖ ਨੌਜਵਾਨ ਅੰਸ਼ਦੀਪ ਸਿੰਘ ਨੇ ਆਪਣੀ ਸਾਬਤ ਸੂਰਤ ਪਛਾਣ ਨਾਲ ਇਸ ਅਹੁਦੇ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਮਦਦ ਲਈ। ਇਸ ਤੋਂ ਪਹਿਲਾਂ ਅੰਸ਼ਦੀਪ ਸਿੰਘ ਨੂੰ ਕਿਹਾ ਗਿਆ ਸੀ ਕਿ ਇਸ ਨਿਯੁਕਤੀ ਲਈ ਉਨ੍ਹਾਂ ਦਾ ਘੋਨ-ਮੋਨ ਹੋਣਾ […]
ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ): ਅਮਰੀਕੀ ਸਿੱਖ ਜਥੇਬੰਦੀਆਂ ਨੇ ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਅਮਰੀਕੀ ਫੈਡਰਲ ਵਿਧਾਨਪਾਲਿਕਾ ਕਾਂਗਰਸ ਦੇ ਨੁਮਾਂੀੲੰਦੇ ਜੈਰੀ ਮੈਕਨਰਨੀ ਨੂੰ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਤੇ ਯੂ.ਪੀ. ਦੇ ਮੁੱਖ ਮੰਤਰੀ ਅਦਿਿਤਆ ਨਾਥ ਯੋਗੀ ਦੇ ਅਮੀਰਕਾ ਦਾਖਲੇ ਉਤੇ ਪਾਬੰਦੀ ਲਵਾਈ ਜਾਵੇ। ਸਿੱਖ ਆਗੂਆਂ […]
ਨਿਊ ਯੋਰਕ: ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਸਿੱਖ ਖਿਲਾਫ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਕ 50 ਸਾਲਾ ਸਿੱਖ ਨਾਲ ਦੋ ਗੋਰਿਆਂ ਵਲੋਂ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਦੌਰਾਨ ਨਸਲੀ ਟਿੱਪਣੀਆਂ ਕਰਦਿਆਂ ਗੋਰਿਆਂ ਨੇ ਸਿੱਖ ਨੂੰ ਕਿਹਾ ਕਿ ਉਹ ਆਪਣੇ ਦੇਸ਼ ਵਾਪਿਸ ਚਲਿਆ ਜਾਵੇ। ਇਹ ਘਟਨਾ ਪਿਛਲੇ ਹਫਤੇ ਦੀ ਦੱਸੀ ਜਾ ਰਹੀ ਹੈ। […]
ਨਿਊਯਾਰਕ: ਅਮਰੀਕਾ ਦੇ ਯੈਮਹਿਲ ਕਾਉਂਟੀ ਖੇਤਰ ਵਿਚ ਸਥਿਤ ਸ਼ੈਰੇਡਨ ਜੇਲ੍ਹ ਵਿਚ 50 ਤੋਂ ਵੱਧ ਸਿੱਖਾਂ ਦੇ ਨਜ਼ਰਬੰਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਸਿੱਖਾਂ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਅਮਰੀਕਾ ਵਿਚ ਰਾਜਸੀ ਸ਼ਰਣ ਲੈਣਾ ਚਾਹੁੰਦੇ ਹਨ। ਡੈਮੋਕਰੇਟਿਕ ਪਾਰਟੀ ਦੇ ਨੁਮਾਂਇੰਦਿਆਂ […]
ਸੈਨ ਫਰੈਂਸਿਸਕੋ: ਵਿਦਵਾਨ ਮਿਲਾਨ ਕੁੰਦਰਾ ਦਾ ਕਥਨ ਹੈ ਕਿ “ਹਕੂਮਤੀ ਤਾਕਤਾਂ ਖਿਲਾਫ ਸੰਘਰਸ਼ ਅਸਲ ਵਿੱਚ ਯਾਦਾਸ਼ਤ ਦਾ ਭੁੱਲ ਜਾਣ ਖਿਲਾਫ ਸੰਘਰਸ਼ ਹੀ ਹੈ”। ਜਿੱਥੇ ਇਕ ਪਾਸੇ ਹਕੂਮਤਾਂ ਆਪਣੇ ਵੱਲੋਂ ਵਰਤਾਏ ਸਾਕਿਆਂ ਤੇ ਘੱਲੂਘਾਰਿਆਂ ਨੂੰ ਲੋਕਾਂ ਦੇ ਮਨਾਂ ਵਿੱਚੋਂ ਭੁਲਾਉਣ ਲਈ ਹਰ ਹਰਭਾ ਵਰਦੀਆਂ ਹਨ, ਜਿਉਂਦੀਆਂ ਕੌਮਾਂ ਉਨ੍ਹਾਂ ਸਾਕਿਆਂ ਨੂੰ ਪੁਸ਼ਤ-ਦਰ-ਪੁਸ਼ਤ ਯਾਦ ਰੱਖਦੀਆਂ ਹਨ। ਉਂਝ ਵੀ […]