ਚੰਡੀਗੜ੍ਹ: ਭਾਰਤ ਦੀ ਨਾਗਪੁਰ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਸ਼ਰੀਰ ਤੋਂ ਅਪਾਹਜ ਅਤੇ ਪ੍ਰੋਫੈਸਰ ਜੀ.ਐਨ ਸਾਈਬਾਬਾ ਦੀ ਸਿਹਤ ਪ੍ਰਤੀ ਫਿਕਰ ਪ੍ਰਗਟ ਕਰਦਿਆਂ ਕੈਨੇਡਾ ਦੀ ਸਿੱਖ ਸੰਸਥਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ (W.S.O.) ਨੇ ਕਿਹਾ ਕਿ ਜੇਲ੍ਹ ਵਿਚ ਉਨ੍ਹਾਂ ਦੀ ਹਾਲਾਤ ਬਹੁਤ ਗੰਭੀਰ ਹੈ। ਜਿਕਰਯੋਗ ਹੈ ਕਿ ਸਾਈਬਾਬਾ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਯੂਏਪੀਏ ਕਾਨੂੰਨ ਅਧੀਨ ਗੈਰਕਾਨੂੰਨੀ ਗਤੀਵਿਧੀਆਂ, […]
ਔਟਾਵਾ: ਕਨੇਡਾ ਦੀ ਵਿਸ਼ਵ ਸਿੱਖ ਸੰਸਥਾ ਨੂੰ, ਪਿਛਲੇ ਕੁਝ ਦਿਨਾਂ ਵਿਚ, ਐਡਮਿੰਟਨ, ਸੱਰੀ ਤੇ ਬਰਾਂਪਟਨ ਵਿਚ “#AskCanadianSikhs: ਜਦੋਂ ਕਨੇਡੀਅਨ ਸਿੱਖ ਬੋਲ ਪਏ” ਦੇ ਸਿਰਲੇਖ ਹੇਠਾਂ ਕੀਤੀਆਂ ਪੈਨਲ ਗੋਸ਼ਟੀਆਂ ਬਾਰੇ ਬਹੁਤ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ ਪੈਨਲਾਂ ਵਿਚ ਬਰਤਾਨੀਆ ਦੇ ਮਸ਼ਹੂਰ ਪੱਤਰਕਾਰ ਸੱਨੀ ਹੁੰਦਲ ‘ਤੇ ਹੋਰ ਪਬਲਿਕ ਰਿਲੇਸ਼ਨਜ਼ ‘ਤੇ ਮੀਡੀਆ ਮਾਹਰਾਂ ਨੇ ਸ਼ਿਰਕਤ ਕੀਤੀ। ਸੈਂਕੜਿਆਂ ਦੀ ਗਿਣਤੀ […]