Skip to content
Follow Sikh Siyasat News at
Subscribe to our
RSS feed
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Search
Search
ਮੁੱਖ ਪੰਨਾ
ਸਾਡੇ ਬਾਰੇ
ਸਾਡਾ ਸੰਪਰਕ
ਸਾਡੇ ਬਾਰੇ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
February 16, 2017
16/02/2017
ਸਿੱਖ ਸਿਆਸਤ ਬਿਊਰੋ
ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਹਰੀਸ਼ ਖਰੇ ਵਲੋਂ ਲਿਖੇ ਲੇਖ ਦਾ ਸਿਮਰਨਜੀਤ ਸਿੰਘ ਮਾਨ ਵਲੋਂ ਜਵਾਬ
16/02/2017
ਸਿੱਖ ਸਿਆਸਤ ਬਿਊਰੋ
ਚੋਣਾਂ ‘ਚ ਡੇਰੇ ਦੀ ਹਮਾਇਤ ਦਾ ਮਾਮਲਾ: “ਜਾਂਚ ਰਿਪੋਰਟ” ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ
16/02/2017
ਸਿੱਖ ਸਿਆਸਤ ਬਿਊਰੋ
ਵਿਵਾਦਤ ਐਸਵਾਈਐਲ ਦੀ ਸੁਣਵਾਈ ਸੁਪਰੀਮ ਕੋਰਟ ‘ਚ 22 ਫਰਵਰੀ ਨੂੰ; ਪੰਜਾਬ ਨੂੰ 20 ਤੱਕ ਜਵਾਬ ਪੇਸ਼ ਕਰਨ ਲਈ ਕਿਹਾ
16/02/2017
ਸਿੱਖ ਸਿਆਸਤ ਬਿਊਰੋ
ਨਵੀਂ ਪੀੜ੍ਹੀ ਦੀ ਬਿਹਤਰੀਨ ਐਲਬਮ ਦਾ ਗ੍ਰੈਮੀ ਐਵਾਰਡ ‘ਵ੍ਹਾਈਟ ਸਨ’ ਨੂੰ ਮਿਲਿਆ
16/02/2017
ਸਿੱਖ ਸਿਆਸਤ ਬਿਊਰੋ
ਪੰਜਾਬੀ ਯੂਨੀਵਰਸਿਟੀ ਵਿਚ ਪੰਜ-ਰੰਗ ਕਲਾ ਪ੍ਰਦਰਸ਼ਨੀ 28 ਤੱਕ ਕਲਾ ਦੇ ਰੰਗ ਵੰਡੇਗੀ
16/02/2017
ਸੇਵਕ ਸਿੰਘ
ਮੀਡੀਏ ਦਾ ਵਾਰ (ਲੇਖਕ: ਡਾ. ਸੇਵਕ ਸਿੰਘ)
February 16, 2017
ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਹਰੀਸ਼ ਖਰੇ ਵਲੋਂ ਲਿਖੇ ਲੇਖ ਦਾ ਸਿਮਰਨਜੀਤ ਸਿੰਘ ਮਾਨ ਵਲੋਂ ਜਵਾਬ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਹਰੀਸ਼ ਖਾਰੇ ਨੂੰ ਇਕ ਪੱਤਰ ਲਿਖਿਆ ਗਿਆ ਹੈ। ਪੱਤਰ ਮੁੱਖ ਸੰਪਾਦਕ ਵਲੋਂ 12 ਫਰਵਰੀ, 2017 ਨੂੰ ਲਿਖੇ ਲੇਖ ਦੇ ਜਵਾਬ 'ਚ ਲਿਖਿਆ ਗਿਆ ਹੈ।
16/02/2017
ਚੋਣਾਂ ‘ਚ ਡੇਰੇ ਦੀ ਹਮਾਇਤ ਦਾ ਮਾਮਲਾ: “ਜਾਂਚ ਰਿਪੋਰਟ” ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ
ਡੇਰਾ ਸਿਰਸਾ ਵਿਖੇ ਆਸ਼ੀਰਵਾਦ ਅਤੇ ਸਮਰਥਨ ਲੈਣ ਗਏ ਬਾਦਲ ਦਲ ਦੇ ਆਗੂਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ "ਜਾਂਚ ਟੀਮ" ਨੂੰ "ਹੋਰ ਸਮਾਂ" ਮਿਲਣ ਦੀ ਸੰਭਾਵਨਾ ਹੈ। ਟੀਮ ਵੱਲੋਂ ਮੁਕੰਮਲ ਜਾਂਚ ਰਿਪੋਰਟ ਦਿੱਲੀ ਗੁਰਦੁਆਰਾ ਚੋਣਾਂ (26 ਫਰਵਰੀ) ਤੋਂ ਬਾਅਦ ਹੀ ਸੌਂਪੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ "ਹੁਕਮਨਾਮੇ" ਦੀ ਉਲੰਘਣਾ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਬਾਦਲ ਦਲ ਵਲੋਂ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ 'ਚ ਕਰਾਉਣ ਦਾ ਐਲਾਨ ਕੀਤਾ ਗਿਆ ਸੀ।
16/02/2017
ਵਿਵਾਦਤ ਐਸਵਾਈਐਲ ਦੀ ਸੁਣਵਾਈ ਸੁਪਰੀਮ ਕੋਰਟ ‘ਚ 22 ਫਰਵਰੀ ਨੂੰ; ਪੰਜਾਬ ਨੂੰ 20 ਤੱਕ ਜਵਾਬ ਪੇਸ਼ ਕਰਨ ਲਈ ਕਿਹਾ
ਸੁਪਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਵਿਵਾਦਿਤ ਮੁੱਦੇ ’ਤੇ ਸੁਣਵਾਈ ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਤੱਕ ਮੁਲਤਵੀ ਕੀਤੇ ਜਾਣ ਦੀ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਪੀ.ਸੀ.ਘੋਸ਼ ਤੇ ਅਮਿਤਵ ਰੌਏ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੂੰ ਖ਼ਰੀਆਂ-ਖ਼ਰੀਆਂ ਸੁਣਾਉਂਦਿਆਂ ਕਿਹਾ ਕਿ ਚੋਣਾਂ ਦੇ ਨਤੀਜਿਆਂ ਤੱਕ ਅਦਾਲਤਾਂ ਨੂੰ ਉਡੀਕ ਕਰਾਏ ਜਾਣ ਦੀ ਕੋਈ ਤੁੱਕ ਨਹੀਂ। ਕੇਸ ਦੀ ਅਗਲੀ ਸੁਣਵਾਈ 22 ਫਰਵਰੀ ਨੂੰ ਹੋਵੇਗੀ ਤੇ ਉਦੋਂ ਤੱਕ ਅਦਾਲਤ ਨੇ ਅੰਤਰਿਮ ਹੁਕਮਾਂ ਨੂੰ ਜਿਉਂ ਦੀ ਤਿਉਂ ਬਰਕਰਾਰ ਰੱਖਣ ਲਈ ਕਿਹਾ ਹੈ। ਪੰਜਾਬ ਵਿਧਾਨ ਸਭਾ ਲਈ ਵੋਟਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ।
16/02/2017
ਨਵੀਂ ਪੀੜ੍ਹੀ ਦੀ ਬਿਹਤਰੀਨ ਐਲਬਮ ਦਾ ਗ੍ਰੈਮੀ ਐਵਾਰਡ ‘ਵ੍ਹਾਈਟ ਸਨ’ ਨੂੰ ਮਿਲਿਆ
ਗੁਰੂਜਸ ਕੌਰ, ਹਰੀ ਜੀਵਨ ਸਿੰਘ ਖ਼ਾਲਸਾ ਅਤੇ ਐਡਮ ਬੈਰੀ ਦੀ ਸ਼ਮੂਲੀਅਤ ਵਾਲੇ ਸੈਂਟਾ ਮੋਨਿਕਾ ਆਧਾਰਤ ਬੈਂਡ ‘ਵ੍ਹਾਈਟ ਸਨ’ ਨੂੰ ਉਨ੍ਹਾਂ ਦੀ ਐਲਬਮ ‘ਵ੍ਹਾਈਟ ਸਨ 2’ ਲਈ ‘ਨਵੀਂ ਪੀੜ੍ਹੀ ਦੀ ਬਿਹਤਰੀਨ ਐਲਬਮ ਦਾ ਗ੍ਰੈਮੀ ਐਵਾਰਡ’ ਮਿਲਿਆ ਹੈ।
16/02/2017
ਪੰਜਾਬੀ ਯੂਨੀਵਰਸਿਟੀ ਵਿਚ ਪੰਜ-ਰੰਗ ਕਲਾ ਪ੍ਰਦਰਸ਼ਨੀ 28 ਤੱਕ ਕਲਾ ਦੇ ਰੰਗ ਵੰਡੇਗੀ
ਪੰਜਾਬੀ ਯੂਨਿਵਰਸਿਟੀ, ਪਟਿਆਲਾ ਦੇ ਅਜਾਇਬ ਘਰ ਅਤੇ ਕਲਾ ਗੈਲਰੀ ਵਿਭਾਗ ਦੇ ਵਿਹੜੇ ਵਿੱਚ ਪੰਜਾਬ ਦੇ ਨੌਜਵਾਨ ਕਲਾਕਾਰਾਂ ਦੀਆਂ ਕਲਾ-ਕ੍ਰਿਤਾਂ ਆਉਣ ਵਾਲੇ ਦੋ ਹਫਤਿਆਂ ਲਈ ਆਪਣੇ ਰੰਗ ਬਿਖੇਰਨਗੀਆਂ।
16/02/2017
ਮੀਡੀਏ ਦਾ ਵਾਰ (ਲੇਖਕ: ਡਾ. ਸੇਵਕ ਸਿੰਘ)
ਪਿਛਲੇ ਸਾਲ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਵੇਰੇ-ਸਵੇਰੇ ਇਕ ਨੌਜਵਾਨ ਨਾਲ ਮੁਲਾਕਾਤ ਹੋਈ, ਜਿਹੜਾ ਹੱਥ ਵਿਚ ਅਖ਼ਬਾਰ ਫੜੀ, ਉਦਾਸ ਹੋਇਆ ਬੈਠਾ ਸੀ। ਪੁੱਛਣ 'ਤੇ ਕਾਫੀ ਚਿਰ ਚੁੱਪ ਰਹਿਣ ਪਿੱਛੋਂ ਏਨਾ ਹੀ ਬੋਲਿਆ, "ਅਸੀਂ ਅੱਜ ਦੇ ਦਿਨ ਇੰਡੀਆ ਦੇ ਗ਼ੁਲਾਮ ਹੋਏ ਸੀ, ਮੈਂ ਸਿੱਕਮ ਦਾ ਰਹਿਣ ਵਾਲਾ ਹਾਂ।"
16/02/2017
ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:
ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ
ਤਾਜ਼ਾ ਖਬਰਾਂ:
ਸਰੀ (ਕਨੇਡਾ) ’ਚ ਕੰਟੇਨਰ ਰਾਹੀਂ ਸਰੂਪ ਭੇਜਣ ਦਾ ਮਸਲਾ: ਸੰਗਤਾਂ ਨੇ ਫਿਰ ਕੀਤੀ ਠੋਸ ਕਾਰਵਾਈ ਦੀ ਮੰਗ
ਕਿਤਾਬ ਅਕਾਲੀ ਸਿਆਸਤ ਬਾਰੇ
ਕਿਤਾਬ ਪੜ੍ਹਚੋਲ “ਅਜ਼ਾਦਨਾਮਾ: ਫਾਸੀਂ ਦੇ ਤਖਤੇ ਤੋਂ ਜੇਲ੍ਹ ਚਿੱਠੀਆਂ”
ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ
ਕਿਉਂ ਵਧ ਰਿਹੈ ਅਮੀਰ ਤੇ ਗਰੀਬ ਵਿਚਲਾ ਪਾੜਾ? ਕਾਰਪੋਰੇਟੀ ਲੁੱਟ ਵਿਚ ਸਰਕਾਰਾਂ ਦੀ ਭੁਮਿਕਾ: ਪੱਤਰਕਾਰ ਹਮੀਰ ਸਿੰਘ
ਮਿਸਲ ਸਤਲੁਜ ਵੱਲੋਂ ਤੀਜਾ ਸਰਦਾਰ ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ ਦਾ ਆਯੋਜਨ
ਜ਼ੀਰੋ ਲਾਈਨ ’ਤੇ ਅੱਜ ਹੋਵੇਗੀ ਕਰਤਾਰਪੁਰ ਲਾਂਘੇ ਲਈ ਅਰਦਾਸ
ਜਗਤਾਰ ਸਿੰਘ ਜੱਗੀ ਜੌਹਲ ਨੂੰ ਜ਼ਮਾਨਤ: ਰਿਹਾਈ ਕਦੋਂ ਹੋਵੇਗੀ? ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਖ਼ਾਸ ਗੱਲਬਾਤ
ਜੱਗੀ ਜੌਹਲ ਦੀ ਅਗਲੇ ਹਫ਼ਤੇ ਰਿਹਾਈ ਦੀ ਉਮੀਦ
ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਕੀ ਰਹਿੰਦੇ ਸਾਰੇ ਸੱਤ ਮਾਮਲਿਆਂ ਵਿੱਚ ਮਿਲੀ ਜਮਾਨਤ
Latest on Sikh Siyasat News
What CSIS Report Says About India’s Foreign Interference and Khalistan Activism in Canada?
Ludhiana Bypoll Result: AAP Retains Seat, Sanjeev Arora Wins; Kejriwal May Be Nominated to Rajya Sabha
Analyzing Jathedars Verdict About Sukhbir Badal and Other Badal Dal Leaders; Panthic Process Ignored
PSJD Releases Document on Sathapna Divas of Sri Akal Takht Sahib, Presents Model for Structural Reforms
Rise and Fall of Farmers Protest 2.0: Exclusive Interview with Farmers Leader Sarwan Singh Pandher
Current Changing Situation and Increasing Instability: How Sikhs Can Take Guidance from History?
Sikhs Need to Rebuild Their Autonomous Governance Structure for the Akal Takht: Giani Kewal Singh
ਲੇਖ/ਵਿਚਾਰ
ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ: ਭਾਈ ਸੁਰਿੰਦਰਪਾਲ ਸਿੰਘ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਤੇ ਸਿੱਖ ਪ੍ਰਭੂਸੱਤਾ – ਅਰਵਿੰਦਰ ਸਿੰਘ
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।