ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਬੀਬੀ ਗੁਰਮੀਤ ਕੌਰ ਦੀ ਲਿਖੀ ਕਿਤਾਬ “ਮਰਜੀਵੜਾ” ਜਾਰੀ ਕਰਨ ਮੌਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੁ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸੁਣੋ।
‘ਬਾਜ਼ ਦਾ ਗੀਤ’ ਆਜ਼ਾਦੀ ਨਾਲ ਜਿਊਣ ਦੀ ਤਾਂਘ ਤੇ ਸੁਤੰਤਰਤਾ ਲਈ ਪ੍ਰੇਰਨਾ ਦੇਣ ਵਾਲੀ ਕਹਾਣੀ ਹੈ। ਹੌਂਸਲੇ ਤੇ ਹਿੰਮਤ ਨਾਲ ਰਣ-ਭੂਮੀ ਵਿੱਚ ਨਿੱਤਰ ਕੇ ਜੂਝਣ ਦਾ ਸੰਦੇਸ਼ ਦਿੰਦੀ ਇਹ ਕਹਾਣੀ ਅੱਜ ਵੀ ਉੱਨੀ ਹੀ ਪ੍ਰਸੰਗਕ ਹੈ, ਜਿਨੀਂ ਉਨ੍ਹੀਂਵੀਂ ਸਦੀ ਦੇ ਅਖ਼ੀਰ ਵਿੱਚ ਸੀ। ਸਿੱਖਾਂ ਨੂੰ ਵੀ ਸਪੱਸ਼ਟ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਉਹਨਾਂ ਨੇ ਇਸ […]