ਚੰਡੀਗੜ੍ਹ ( 26 ਮਾਰਚ, 2015): ਸਿੱਖ ਸਿਆਸਤ ਦੇ ਐਡੀਟਰ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵਿਦਵਾਨ ਸ੍ਰ. ਅਜਮੇਰ ਸਿੰਘ ਨਾਲ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿਚਾਕਰ ਚੱਲ ਰਹੀ ਕਸ਼ਮਕਸ਼ ਅਤੇ ਇਸਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ‘ਤੇ ਪੈ ਰਿਹਾ ਪ੍ਰਭਾਵ, 2017 ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਆਮ ਪਾਰਟੀ ਦਾ ਨਜ਼ਰੀਆਂ ਅਤੇ ਪੰਜਾਬ ਦੀ ਸਿੱਖ ਰਾਜਨੀਤੀ ਸਬੰਦੀ ਗੱਲਬਾਤ ਕੀਤੀ ਗਈ।ਸਿੱਖ ਸਿਆਸਤ ਦੇ ਪਾਠਕਾਂ/ਦਰਸ਼ਕਾਂ ਦੀ ਸੇਵਾ ਵਿੱਚ ਪੇਸ਼ ਹੈ ਵਿਚਾਰ ਚਰਚਾ ਦੀ ਵੀਡੀਓੁ।
Source: You Tube/ SIkh Siyasat