ਪੰਚਕੂਲਾ: ਡੇਰਾ ਸਿਰਸਾ ਸਮਰਥਕਾਂ ਵਲੋਂ ਡੇਰਾ ਮੁਖੀ ਨੂੰ ਬਲਾਤਕਾਰ ਦੇ ਕੇਸ ਵਿਚ ਸਜ਼ਾ ਹੋਣ ਮਗਰੋਂ ਪੰਚਕੂਲਾ ਵਿਚ ਕੀਤੀ ਗਈ ਹਿੰਸਾ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ 6 ਹੋਰ ਡੇਰਾ ਸਮਰਥਕਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਵਲੋਂ ਬਰੀ ਕੀਤੇ ਗਏ ਦੋਸ਼ੀਆਂ ਵਿਚ ਕੈਥਲ ਵਾਸੀ ਹੁਸ਼ਿਆਰ ਸਿੰਘ, ਸੰਗਰੂਰ ਵਾਸੀ ਸੰਗਾ ਸਿੰਘ, ਗਿਆਨੀ ਰਾਮ ਤੇ ਤਰਸੇਮ, ਮੁਕਤਸਰ […]