ਅੰਮ੍ਰਿਤਸਰ: ਪੰਜਾਬ ਵਿਚ ਹੈਰੋਈਨ ਦੀ ਆਮਦ ਨੂੰ ਰੋਕਣ ਵਿਚ ਨਾਕਾਮਯਾਬ ਰਹੀ ਸਪੈਸ਼ਲ ਟਾਸਕ ਫੋਰਸ ਅਤੇ ਪੁਲਿਸ ਸਾਹਮਣੇ ਹੁਣ ਨਵੀਂ ਚੁਣੌਤੀ ਆ ਖੜੀ ਹੋਈ ਹੈ। ਪੰਜਾਬ ਵਿਚ “ਕਟ” ਨਾਮੀਂ ਇਕ ਨਵਾਂ ਸਿੰਥੈਟਿਕ ਨਸ਼ਾ ਵੀ ਪਹੁੰਚ ਗਿਆ ਹੈ। ਐਸਟੀਐਫ ਅਫਸਰਾਂ ਨੇ ਦੱਸਿਆ ਕਿ “ਕਟ” ਅਤੇ ਹੈਰੋਈਨ ਨੂੰ ਮਿਲਾ ਕੇ ਕੀਤਾ ਜਾਂਦਾ ਬਹੁਤ ਖਤਰਨਾਕ ਹੈ ਅਤੇ ਪਿਛਲੇ ਦਿਨਾਂ […]