ਚੰਡੀਗੜ੍ਹ: ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਭਾਵੇਂ ਚੰਡੀਗੜ੍ਹ ਦਾ, ਪੰਜਾਬ ਦੇ ਹਿੰਦ ਨਵਾਜ਼ ਸਿਆਸੀ ਆਗੂ ਇਹਨਾਂ ਮਸਲਿਆਂ ‘ਤੇ ਬਿਆਨਬਾਜ਼ੀਆਂ ਕਰਕੇ ਆਪਣੀਆਂ ਸਿਆਸੀ ਰੋਟੀਆਂ ਤਾਂ ਕਈ ਦਹਾਕਿਆਂ ਤੋਂ ਸੇਕਦੇ ਰਹੇ ਹਨ, ਪਰ ਕਿਸੇ ਵੀ ਸਿਆਸੀ ਆਗੂ ਦੀਆਂ ਲੱਤਾਂ ਨੇ ਇਨ੍ਹਾਂ ਮਸਿਲਆਂ ‘ਤੇ ਭਾਰਤੀ ਕੇਂਦਰੀ ਹਕੂਮਤ ਨਾਲ ਿਸੱਧੀ ਟੱਕਰ ਲੈਣ ਜੋਗਾ ਭਾਰ ਨਹੀਂ ਚੁੱਿਕਆ। ਪੰਜਾਬ […]
ਚੰਡੀਗੜ੍ਹ: ਕੇਂਦਰ ਦੇ ਕਬਜੇ ਵਾਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਭ.ਬਿ.ਮ.ਬ) ਰਾਜਸਥਾਨ ਦੀਆਂ ਸੂਬਾਈ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਦਰਿਆਵਾਂ ਦਾ ਹੋਰ ਵਧੇਰੇ ਪਾਣੀ ਰਾਜਸਥਾਨ ਨੂੰ ਭੇਜ ਰਿਹਾ ਹੈ। ਇਸ ਤੱਥ ਦਾ ਖੁਲਾਸਾ ਹਫਿੰਗਟਨ ਪੋਸਟ ਨਾਮੀ ਅਦਾਰੇ ਵੱਲੋਂ ਛਾਪੀ ਗਈ ਇਕ ਖਬਰ ਤੋਂ ਹੋਇਆ ਹੈ ਜਿਸ ਵਿੱਚ ਕਿਹਾ ਗਿਆ ਹੈ […]